Ardas : Prampra Ate Shakti

Ardas : Prampra Ate Shakti

Rs.180.00
Product Code: SB199
Availability: In Stock
Viewed 1858 times

Product Description

No of Pages 256. ਅਰਦਾਸਿ : ਪਰੰਪਰਾ ਅਤੇ ਸ਼ਕਤੀ Writen By: Harbans Singh “Giani” ਗਿਆਨੀ ਹਰਿਬੰਸ ਸਿੰਘ ਜੀ ਨੇ ‘ਅਰਦਾਸਿ ਪਰੰਪਰਾ ਤੇ ਸ਼ਕਤੀ’ ਪੁਸਤਕ ਲਿਖ ਕੇ ਆਤਮ-ਮਾਰਗ ਦੇ ਪਾਂਧੀਆਂ ਉਤੇ ਵੱਡਾ ਪਰਉਪਕਾਰ ਕੀਤਾ ਹੈ । ਪੁਸਤਕ ਵਿਚ ਜਿਥੇ ਅਰਦਾਸ ਦੇ ਵਖ ਵਖ ਸਿਧਾਂਤਕ ਪੱਖਾਂ ਉਤੇ ਚਾਨਣਾ ਪਾਇਆ ਹੈ ਤੇ ਹਰ ਪੱਖ ਸਬੰਧੀ ਸ਼ੰਕਿਆਂ ਦਾ ਸਮਾਧਾਨ ਨਿੱਗਰ ਗੁਰਮਤੀ ਦਲੀਲਾਂ ਰਾਹੀਂ ਕੀਤਾ ਹੈ ਉਥੇ ਅਰਦਾਸ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲੀਆਂ ਇਤਿਹਾਸਕ ਸਾਖੀਆਂ ਸ਼ਰਧਾ-ਭਿੰਨੀ ਲੇਖਣੀ ਵਿਚ ਲਿਖ ਕੇ ਪੁਸਤਕ ਨੂੰ ਰੌਚਕ ਬਣਾਇਆ ਹੈ ।

Write a review

Note: HTML is not translated!
    Bad           Good
Captcha
Track Order